ਸਾਡੇ ਨਾਲ ਸੰਪਰਕ ਕਰੋ

ਸਾਡੇ ਨਾਲ ਸੰਪਰਕ ਕਰੋ

ਮੈਂਬਰ ਸੇਵਾਵਾਂ

ਸਮਾਂ: ਸਵੇਰੇ 8 ਵਜੇ - ਸ਼ਾਮ 5 ਵਜੇ, 
ਸੋਮਵਾਰ - ਸ਼ੁੱਕਰਵਾਰ

ਫ਼ੋਨ ਨੰਬਰ: (800) 863-4155

TTY: (800) 735-2929 ਜਾਂ 711​


ਤੁਹਾਡੀ Medi-Cal: ਜਾਣਕਾਰੀ

​ਮਹੱਤਵਪੂਰਨ ਘੋਸ਼ਣਾਵਾਂ


Medi-Cal ਨਵਿਆਉਣਾ

Medi-Cal ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਜ਼ਰੂਰੀ ਦੇਖਭਾਲ ਸੰਭਾਲ ਸੇਵਾਵਾਂ ਨੂੰ ਕਵਰ ਕਰਦਾ ਹੈ, ਜਿਸ ਵਿੱਚ ਡਾਕਟਰ ਨਾਲ ਮੁਲਾਕਾਤਾਂ, ਨੁਸਖ਼ੇ, ਟੀਕਾਕਰਨ, ਹਸਪਤਾਲ ਦੀਆਂ ਮੁਲਾਕਾਤਾਂ, ਮਾਨਸਿਕ ਸਿਹਤ ਦੇਖਭਾਲ, ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਜਿਵੇਂ-ਜਿਵੇਂ ਕੋਵੀਡ-19 ਦਾ ਖ਼ਤਰਾ ਘੱਟ ਹੋ ਰਿਹਾ ਹੈ, ਕੈਲੀਫੋਰਨੀਆ ਸਾਲਾਨਾ Medicaid ਯੋਗਤਾ ਦੀਆਂ ਸਮੀਖਿਆਵਾਂ ਨੂੰ ਮੁੜ ਸ਼ੁਰੂ ਕਰੇਗਾ ਅਤੇ ਉਪਲਬਧ ਜਾਣਕਾਰੀ ਦੀ ਵਰਤੋਂ ਇਹ ਫ਼ੈਸਲਾ ਕਰਨ ਲਈ ਕੀਤੀ ਜਾਵੇਗੀ ਕਿ ਤੁਸੀਂ ਜਾਂ ਤੁਹਾਡੇ ਪਰਿਵਾਰਕ ਮੈਂਬਰ ਕਵਰੇਜ ਲਈ ਅਜੇ ਵੀ ਯੋਗ ਹੋ ਜਾਂ ਨਹੀਂ। ਤੁਹਾਡੀ Medi-Cal ਕਵਰੇਜ ਜਾਰੀ ਰੱਖਣ ਬਾਰੇ ਹੋਰ ਜਾਣਕਾਰੀ ਲਈ, ਸਾਡੇ Medi-Cal ਨਵਿਆਉਣਾ ਪੰਨੇ 'ਤੇ ਜਾਓ।

ਮੈਂਬਰ ਸੇਵਾਵਾਂ

ਮੈਂਬਰ ਸੇਵਾਵਾਂ ਮਦਦ ਲਈ ਹਾਜ਼ਰ ਹਨ। ਕੀ ਤੁਸੀਂ ਅਜਿਹੇ ਮੈਂਬਰ ਹੋ ਜੋ ਆਪਣੀ ਸਿਹਤ ਦੇਖਭਾਲ ਬਾਰੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ? ਅੱਜ ਹੀ ਸਾਨੂੰ ਕਾਲ ਕਰੋ, ਅਤੇ ਅਸੀਂ ਤੁਹਾਡੇ ਸਵਾਲਾਂ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ। (800) 863-4155 'ਤੇ ਕਾਲ ਕਰੋ। TTY: (800) 735-2929 ਜਾਂ 711 ਤੁਸੀਂ ਸਾਡੀ ਐਡਵਾਈਸ ਨਰਸ ਲਾਈਨ 'ਤੇ ਵੀ ਹਫ਼ਤੇ ਦੇ 7 ਦਿਨ, ਦਿਨ ਦੇ 24 ਘੰਟੇ (866) 778-8873 'ਤੇ ਕਾਲ ਕਰ ਸਕਦੇ ਹੋ।


​​
 


ਡਾਕਟਰ ਕੋਲ ਜਾਣ ਲਈ ਤੁਹਾਨੂੰ ਬਿਮਾਰ ਹੋਣ ਦੀ ਲੋੜ ਨਹੀਂ ਹੈ

ਮਿਆਦ: 052

ਹੋਰ ਵੀਡੀਓ ਵੇਖੋ​

​​​
 


ਬਿਮਾਰ ਨਾ ਹੋਣ 'ਤੇ ਵੀ ਆਪਣੇ ਬੱਚੇ ਨੂੰ ਡਾਕਟਰ ਕੋਲ ਲੈ ਕੇ ਜਾਣਾ

ਮਿਆਦ: 1:04

ਹੋਰ ਵੀਡੀਓ ਵੇਖੋ​​

ਦੇਖਭਾਲ ਪ੍ਰਾਪਤ ਕਰਨਾ

ਮੈਂਬਰ ਪੋਰਟਲ

ਸਾਡਾ ਮੈਂਬਰ ਪੋਰਟਲ ਇੱਕ ਅਨੁਭਵੀ, ਸੁਰੱਖਿਅਤ, ਅਤੇ ਸਵੈ-ਸੇਵਾ ਪੋਰਟਲ ਬਣਾਉਣ ਲਈ ਵਿਕਸਤ ਕੀਤਾ ਗਿਆ ਸੀ ਜੋ ਮੈਂਬਰਾਂ ਨੂੰ ਕੰਪਿਊਟਰ ਜਾਂ ਸਮਾਰਟਫ਼ੋਨ ਤੋਂ ਕਲੀਨਿਕਲ, ਗੈਰ-ਕਲੀਨਿਕਲ ਅਤੇ ਲਾਭਾਂ ਦੀ ਜਾਣਕਾਰੀ ਤੱਕ ਪਹੁੰਚ ਕਰਨ ਦੇ ਯੋਗ ਬਣਾਉਂਦਾ ਹੈ। ਉਪਲਬਧ ਕੁਝ ਸਵੈ-ਸੇਵਾਵਾਂ ਵਿੱਚ ਹੇਠ ਦੱਸੀਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ:

  • ਲੈਬ ਦੇ ਨਤੀਜੇ ਵੇਖਣਾ
  • ਆਪਣਾ ID ਕਾਰਡ ਆਰਡਰ/ਪ੍ਰਿੰਟ ਕਰਨਾ
  • PCP ਬਦਲਣਾ
  • ਲਾਭ

ਮੈਂਬਰ ਪੋਰਟਲ ਤੱਕ ਪਹੁੰਚ ਕਰਨ ਲਈ ਇੱਥੇ ​ਕਲਿੱਕ ਕਰੋ।​













ਭਾਈਚਾਰਕ ਸਲਾਹਕਾਰ ਕਮੇਟੀ (Community Advisory Committee, CAC)


ਭਾਈਚਾਰਕ ਸਲਾਹਕਾਰ ਕਮੇਟੀ (Community Advisory Committee, CAC) ਇਹ ਯਕੀਨੀ ਬਣਾ ਕੇ ਮੈਂਬਰਾਂ ਦੀ ਵਕਾਲਤ ਕਰਦੀ ਹੈ ਕਿ Partnership ਸਾਰੇ ਮੈਂਬਰਾਂ ਦੀਆਂ ਸਿਹਤ ਦੇਖਭਾਲ ਲੋੜਾਂ ਦੀ ਵਿਭਿੰਨਤਾ ਪ੍ਰਤੀ ਜਵਾਬਦੇਹ ਹੈ। ਹੋਰ ਜਾਣਕਾਰੀ ਲਈ, ਇੱਥੇ ਕਲਿੱਕ ਕਰੋ।​